Talk:Del Rio News-Herald

Latest comment: 2 years ago by ਡਾ ਬਿਕਰਮਜੀਤ ਸਿੰਘ ਪੁਰਬਾ in topic ਨੌਜਵਾਨਾਂ ਦੀ ਦਰਕਾਰ

ਨੌਜਵਾਨਾਂ ਦੀ ਦਰਕਾਰ edit

ਵੋਟਾਂ ਦਾ ਦੌਰ ਹੈ ਤੇ ਅਸੀਂ ਦੇਖਦੇ ਹਾਂ ਕਿ ਹਰ ਇੱਕ ਪਾਰਟੀ ਵੋਟਰਾਂ ਲਈ ਆਪਣੀਆਂ ਉਪਲਬਧੀਆਂ ਗਿਣਾ ਰਹੀ ਹੈ ਸਰਕਾਰ ਚਾਹੇ ਕੋਈ ਵੀ ਹੋਵੇ ਪਰ ਨੌਜਵਾਨ ਵਰਗ ਹਰ ਇੱਕ ਸਰਕਾਰ ਬਣਾਉਣ ਸਮੇਂ ਇੱਕ ਅਹਿਮ ਰੋਲ ਰਿਹਾ ਹੈ ਪਰ ਅਜੋਕੇ ਸਮੇਂ ਵਿੱਚ ਲੋੜ ਹੈ ਕਿ ਕਿ ਨੋਜਵਾਨ ਵਰਗ ਵੱਧ ਤੋਂ ਵੱਧ ਆਜ਼ਾਦ ਉਮੀਦਵਾਰ ਲੜਕੇ ਇਸ ਚੋਣ ਮੁਹਿੰਮ ਦੇ ਵਿੱਚ ਹਿੱਸਾ ਲੈਣ ਤਾਂ ਜੋ ਹਰ ਹਲਕੇ ਵਿਚ ਹੋਣ ਵਾਲੇ ਚੋਣ ਮੁਕਾਬਲਿਆਂ ਦਾ ਨੌਜਵਾਨ ਵਰਗ ਨਤੀਜਿਆਂ ਦੇ ਸਮੀਕਰਣ ਬਦਲਣ ਵਿੱਚ ਸਹਾਈ ਹੋਣ ਹਰ ਇੱਕ ਨੌਜਵਾਨ ਵਰਗ ਇਕ ਚੰਗੀ ਯੋਗਤਾ ਰੱਖਦਾ ਹੈ ਐਮ ਏ ਬੀ ਐੱਡ ਪੀਐੱਚ ਡੀ ਤੱਕ ਦੀਆਂ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਨੇ ਜੇਕਰ ਕੋਈ ਵੀ ਨੌਜਵਾਨ ਆਪਣੇ ਹਲਕੇ ਦੇ ਵਿਚ ਆਜ਼ਾਦ ਉਮੀਦਵਾਰ ਲੜਦਾ ਹੈ ਤਾਂ ਕਿਤੇ ਨਾ ਕਿਤੇ ਕਿਸੇ ਸਿਆਸੀ ਪਾਰਟੀ ਨੂੰ ਜ਼ਰੂਰ ਕੋਈ ਨਾ ਕੋਈ ਉਸ ਦੇ ਨਤੀਜੇ ਤੇ ਫਰਕ ਪਵੇਗਾ ।ਅਜੋਕੇ ਸਮਾਜ ਵਿੱਚ ਆਉਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਨੌਜਵਾਨਾਂ ਦੇ ਹਿੱਤਾਂ ਪ੍ਰਤੀ ਜ਼ਰੂਰ ਕੋਈ ਨਾ ਕੋਈ ਠੋਸ ਨਿਰਣਾ ਲੈਣਾ ਪਵੇਗਾ ਤਾਂ ਜੋ ਨੌਜਵਾਨ ਵਰਗ ਵਿਦੇਸ਼ਾਂ ਦੇ ਰਾਹ ਉੱਤੇ ਨਾ ਤੁਰੇ ਸਾਰੀਆਂ ਸਿਆਸੀ ਪਾਰਟੀਆਂ ਨੇ ਰੇਤ ਮਾਫੀਆ ਬੇਰੁਜ਼ਗਾਰੀ ਹੋਰ ਸਮੱਸਿਆਵਾਂ ਨੂੰ ਵਧੇਰੇ ਤੌਰ ਤੇ ਚਿੰਤਤ ਕੀਤਾ ਹੈ ਪਰ ਜੋ ਅਜੋਕਾ ਮੁੱਦਾ ਨਵੀਂ ਪੀੜ੍ਹੀ ਪਰਵਾਸ ਦੇ ਰਾਹ ਦੇ ਉੱਤੇ ਬਿਗਾਨੇ ਮੁਲਕਾਂ ਦੇ ਉੱਤੇ ਨਿਰਭਰ ਹੋਣ ਦੇ ਲਈ ਤਿਆਰ ਹੈ ਨਵੀਂ ਪੀੜ੍ਹੀ ਨੇ ਜੋ ਵਿਦੇਸ਼ਾਂ ਦੇ ਮੁਲਕਾਂ ਦਾ ਰਾਹ ਅਖ਼ਤਿਆਰ ਕੀਤਾ ਹੈ ਸਾਡੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਅੰਗਰੇਜ਼ਾਂ ਕੋਲੋਂ ਆਜ਼ਾਦੀ ਪ੍ਰਾਪਤ ਕਰਨ ਲਈ ਆਪਣੀ ਜਾਨਾਂ ਦੇ ਦਿੱਤੀਆਂ ਤੇ ਸੀ ਅੱਜ ਉਸ ਅੰਗਰੇਜ਼ੀ ਮੁਲਕਾਂ ਦੇ ਵਿਚ ਗੁਲਾਮੀ ਕਰਨ ਦੇ ਲਈ ਤੱਤਪਰ ਹਨ ਸਾਡੀ ਨੌਜਵਾਨ ਪੀੜ੍ਹੀ ਕਿੱਧਰ ਜਾ ਰਹੀ ਹੈ ਸਾਡੇ ਸਿਆਸਤਦਾਨ ਜੋ ਜਿਨ੍ਹਾਂ ਨੂੰ ਰੇਤ ਮਾਫ਼ੀਆ ਬੇਰੁਜ਼ਗਾਰੀ ਸਿੱਖਿਆ ਸਿਹਤ ਸਹੂਲਤਾਂ ਤੋਂ ਇਲਾਵਾ ਪਰਵਾਸ ਦਾ ਮੁੱਦਾ ਵੀ ਆਪਣੇ ਮੈਨੀਫੈਸਟੋ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੇ ਆਉਣ ਵਾਲੇ ਕੱਲ੍ਹ ਨੂੰ ਸੁਰੱਖਿਅਤ ਰੱਖ ਸਕੀਏ

ਬਿਕਰਮਜੀਤ ਸਿੰਘ ਪੁਰਬਾ ਬਰਨਾਲਾ ਡਾ ਬਿਕਰਮਜੀਤ ਸਿੰਘ ਪੁਰਬਾ (talk) 12:33, 27 January 2022 (UTC)Reply

ਨੌਜਵਾਨਾਂ ਦੀ ਦਰਕਾਰ ਡਾ ਬਿਕਰਮਜੀਤ ਸਿੰਘ ਪੁਰਬਾ (talk) 12:34, 27 January 2022 (UTC)Reply