Bhuttiwala
ਭੁੱਟੀਵਾਲਾ
Bhuttiwala
village
Bhuttiwala is located in Punjab
Bhuttiwala
Bhuttiwala
Location in Punjab, India
Coordinates: 30°26′30″N 74°39′57″E / 30.44167°N 74.66583°E / 30.44167; 74.66583
Country India
StatePunjab
RegionPunjab
DistrictSri Muktsar Sahib
TalukasGiddarbaha
Elevation
185 m (607 ft)
Population
 (2001)
 • Total2,805
Languages
 • OfficialPunjabi (Gurmukhi)
 • RegionalPunjabi
Time zoneUTC+5:30 (IST)
PIN
151025[1]
Nearest citySri Muktsar Sahib
Sex ratio1000/850 /

Bhuttiwala' is a big village located in the Giddarbaha Tehsil of Sri Muktsar Sahib district of Eastern Punjab.[2]

ਪਿੰਡ ਦੀ ਖਾਸ਼ੀਅਤ ਤੇ ਦੇਖਣਯੋਗ ਪਵਿੱਤਰ ਸਥਾਨ ਟਿੱਲਾ ਬਾਬਾ ਪੂਰਨ ਭਗਤ ਜੀ ਜਿਥੇ ਹਰ ਸਾਲ ਵੈਸਾਖੀ ਦਾ ਭਾਰੀ ਮੇਲਾ ਲੱਗਦਾ ਹੈ. ਇਸੇ ਹੀ ਪਿੰਡ ਵਿਚ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਜੀ ਦੇ ਗੁਰੂ ਉਸਤਾਦ ਕਵਾਲ ਖੁਸ਼ੀ ਮੁਹਮੰਦ ਜੀ ਪੈਦਾ ਹੋਏ ਸਨ .

More Information -> ਲਵੀ a.k.a ਲੱਬੀ ਸਿੱਧੂ


ਛੁੱਪੇ ਹੋਏ ਸੱਚ ਫੇਸਬੁੱਕ ਪੇਜ ਵੱਲੋਂ ਪਿੰਡ ਬਾਰੇ

ਪਿਛਲੇ ਦਿਨੀ ਭੁੱਟੀਵਾਲੇ ਪਿੰਡ ਵਿੱਚ ਸਥਿਤ ਪੂਰਨ ਭਗਤ ਦੇ ਟਿੱਲੇ ਤੇ ਜਾਣ ਦਾ ਮੌਕਾ ਮਿਲਿਆ,ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਹੈ ਤੇ ਮੁਕਤਸਰ ਤੋਂ 13 ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।ਮੰਨਿਆ ਜਾਦਾ ਹੈ ਕਿ ਇਹ ਪਿੰਡ ਭੁੱਟੇ ਸ਼ਾਹ ਨਾਂਅ ਦੇ ਵਿਅਕਤੀ ਨੇ ਵਸਾਇਆ ਸੀ ਤੇ ਇਸੇ ਲਈ ਇਸ ਪਿੰਡ ਦਾ ਨਾਂਅ ਭੁੱਟੀਵਾਲਾ ਪੈ ਗਿਆ।ਪਿੰਡ ਦੇ ਬਾਹਰਵਾਰ ਉੱਚੀ ਥਾਂ ਤੇ ਪੂਰਨ ਭਗਤ ਦਾ ਟਿੱਲਾ ਹੈ ਤੇ ਇਸ ਟਿੱਲੇ ਦਾ ਰਕਬਾ ਕਰੀਬ 25 ਏਕੜ ਹੈ।ਇੱਥੇ ਬਹੁਤ ਸਾਰੇ ਜੰਡ,ਝੜੇ,ਕਰੀਰ,ਮਲ੍ਹੇ,ਬੇਰੀਆ ਤੇ ਹੋਰ ਬਹੁਤ ਸਾਰੀ ਕੁਦਰਤੀ ਬਨਸਪਤੀ ਤੇ ਘਾਹ ਵਗੈਰਾ ਹੈ ਜਿਸ ਕਰਕੇ ਇਹ ਰਕਬਾ ਇੱਕ ਜੰਗਲ ਵਾਂਗ ਹੈ।ਇਨ੍ਹਾਂ ਰੁੱਖਾਂ ਵਿੱਚ ਕਈ ਜੀਵ-ਜਤੂੰਆਂ,ਪੰਛੀਆ ਆਦਿ ਦੇ ਟਿਕਾਣੇ ਹਨ।ਮੰਨਿਆ ਜਾਦਾ ਹੈ ਕਿ ਕੁਦਰਤੀ ਬਨਸਪਤੀ ਦਾ ਇਹ ਮਾਲਵਾ ਵਿੱਚ ਸਭ ਤੋ ਵੱਡਾ ਇਲਾਕਾ ਹੈ।।1961 ਦੀ ਮੁਰੱਬੇਬੰਦੀ ਦੌਰਾਨ ਪਿੰਡ ਵਾਸੀਆਂ ਨੇ ਇਸ ਟਿੱਲੇ ਦੀ ਮਾਲਕੀ ਪੂਰਨ ਭਗਤ ਦੇ ਨਾਮ ਲਿਖਵਾ ਦਿੱਤੀ। ਸਰਕਾਰੀ ਰਿਕਾਰਡ ਮੁਤਾਬਕ ਇਸ ਟਿੱਲੇ ਦੀ ਪੂਰੀ ਜ਼ਮੀਨ ਪੂਰਨ ਭਗਤ ਦੇ ਨਾਮ ਹੈ...! ਮੰਨਿਆ ਜਾਂਦਾ ਹੈ ਕਿ ਪੂਰਨ ਭਗਤ ਘੁੰਮਦੇ-ਘੁੰਮਾਉਦੇ ਸਰਾਏਨਾਗਾ(ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ-ਅਸਥਾਨ)ਆਏ ਸਨ ਤੇ ਇੱਥੋ ਇਸ ਟਿੱਲੇ ਤੇ ਆਏ ਸਨ ਤੇ ਇੱਥੇ ਭਗਤੀ ਕੀਤੀ ਸੀ।ਟਿੱਲੇ ਤੇ ਪੂਰਨ ਭਗਤ ਦੀ ਸਮਾਧ,ਭੋਰਾ ਤੇ ਡੇਰਾ ਬਣਿਆ ਹੋਇਆ ਹੈ।ਇੱਥੇ ਕੁਲਦੀਪ ਮਾਣਕ ਦੇ ਗੁਰੂ ਉਸਤਾਦ ਖੁਸ਼ੀ ਮਹੁੰਮਦ ਕਵਾੱਲ ਦੀ ਕਬਰ ਵੀ ਬਣੀ ਹੋਈ ਹੈ ਤੇ ਖੁਸ਼ੀ ਮਹੁੰਮਦ ਭੁੱਟੀਵਾਲੇ ਪਿੰਡ ਦੇ ਹੀ ਵਸਨੀਕ ਸਨ।ਬਚਪਨ ਵਿੱਚ ਮਾਣਕ ਭੁੱਟੀਵਾਲੇ ਰਹਿ ਕੇ ਗਾਇਕੀ ਦੀਆ ਬਾਰੀਕੀਆ ਆਪਣੇ ਗੁਰੂ ਤੋ ਸਿੱਖਦਾ ਸੀ...! ਇੱਥੇ ਲੱਗਣ ਵਾਲੇ ਸਲਾਨਾ ਮੇਲੇ ਤੇ ਮਾਣਕ ਜ਼ਰੂਰ ਆਇਆ ਕਰਦਾ ਸੀ ਤੇ ਜਦੋ ਮਾਣਕ ਲੰਬੀ ਹੇਕ ਨਾਲ ਗਾਇਆ ਕਰਦਾ ਸੀ "ਤੇਰੇ ਟਿੱਲੇ ਤੋ ਸੂਰਤ ਦੀਹਦੀ ਐ ਹੀਰ ਦੀ" ਤਾਂ ਸਰੋਤੇ ਕੀਲੇ ਜਾਂਦੇ ਸਨ...!

Ways to improve Bhuttiwala

edit

Hi, I'm TonyBallioni. Bhuttiwala, thanks for creating Bhuttiwala!

I've just tagged the page, using our page curation tools, as having some issues to fix. Please add references so that the reader can verify the information.

The tags can be removed by you or another editor once the issues they mention are addressed. If you have questions, you can leave a comment on my talk page. Or, for more editing help, talk to the volunteers at the Teahouse.

TonyBallioni (talk) 18:51, 20 June 2017 (UTC)Reply

  1. ^ "PIN code". www.pin-code.co.in. Retrieved 8 January 2012.
  2. ^ "Bhuttiwala, Sri Muktsar Sahib, Punjab". www.wikimapia.org. Retrieved 8 January 2012.