ਜੀਵਨ ਬਿਊਰਾ

ਨਾਮ ਹਰਿੰਦਰ ਸਿੰਘ ਗੋਗਨਾ

ਜਨਮ ਮਿਤੀ 02. 10. 1974

ਪਿਤਾ ਦਾ ਨਾਮ ਸ. ਅੰਮ੍ਰਿਤ ਸਿੰਘ

ਵਿਦਿਆ ਬੀ.ਏ. ਕਿੱਤਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਾਰਜਸ਼ੀਲ ਜਨਮ ਸਥਾਨ ਜਿ਼ਲਾ ਪਟਿਆਲਾ (ਪੰਜਾਬ) ਸਾਹਿਤ ਨਾਲ ਰਾਬਤਾ 1987 ਤੋਂ ਵਿਦਿਆਰਥੀ ਜੀਵਨ ਵਿਚ ਬਾਲ ਪਰਚਿਆਂ ਨਾਲ ਸਾਂਝ। ਇਸੇ ਸਾਲ ਰੋਜ਼ਾਨਾ ਜਗਬਾਣੀ ਵਿਚ ਪਲੇਠੀ ਰਚਨਾ ਅਹਿਸਾਸ ਪ੍ਰਕਾਸਿ਼ਤ ਹੋਈ। ਸਾਹਿਤ ਦੀਆਂ ਵਿਧਾਵਾਂ ਬਾਲ ਕਹਾਣੀ, ਬਾਲ ਗੀਤ, ਬਾਲ ਕਵਿਤਾ, ਮਿੰਨੀ ਕਹਾਣੀ, ਲੇਖ, ਆਰਟੀਕਲ, ਗਜ਼ਲ, ਕਹਾਣੀ, ਹਾਸ ਵਿਅੰਗ ਤੇ ਅਨੁਵਾਦ


ਪੰਜਾਬੀ ਸਾਹਿਤ ਜਨ ਸਾਹਿਤ, ਸਮਕਾਲੀ ਸਾਹਿਤ, ਹੁਣ, ਪੰਖੜੀਆਂ, ਪ੍ਰਾਇਮਰੀ ਸਿੱਖਿਆ, ਪੰਜਾਬੀ ਸਿੱਖਿਆ ਸੰਦੇਸ਼, ਸ਼ੀਰਾਜਾ, ਪੰਖੇਰੂ (ਪਾਕਿਸਤਾਨ ਤੋਂ), ਜਾਗ੍ਰਤੀ, ਪਾਲਿਕਾ ਸਮਾਚਾਰ, ਹੰਸਤੀ ਦੁਨੀਆ, ਘਰ ਸਿ਼ੰਗਾਰ, ਮਹਿਰਮ, ਸ਼ਬਦ ਬੂੰਦ, ਯੋਜਨਾ, ਸੈਨਿਕ ਸਮਾਚਾਰ ਤੇ ਹੋਰ ਪਤ੍ਰਿਕਾਵਾਂ ਵਿਚ ਨਿਰੰਤਰ ਪ੍ਰਕਾਸਿ਼ਤ ਰਚਨਾਵਾਂ। ਹਿੰਦੀ ਸਾਹਿਤ ਪੰਜਾਬ ਸੌਰਭ, ਚੰਪਕ, ਨੰਦਨ, ਲੋਟਪੋਟ, ਨੰਨੇ ਸਮਰਾਟ, ਬਾਲ ਹੰਸ, ਹਰੀਗੰਧਾ, ਜਾਗ੍ਰਤੀ, ਪਾਲਿਕਾ ਸਮਾਚਾਰ, ਸ਼ੀਰਾਜਾ, ਬਾਲ ਵਾਣੀ,ਬਾਲ ਵਾਟਿਕਾ, ਬੱਚੋਂ ਕਾ ਦੇਸ਼, ਹਿਮਪ੍ਰਸਥ ਗਿਰੀਰਾਜ ਪਤ੍ਰਿਕਾਵਾਂ ਤੇ ਜਨਸੱਤਾ, ਦੈਨਿਕ ਭਾਸਕਰ, ਦੈਨਿਕ ਟ੍ਰਿਬਿਊਨ, ਪੰਜਾਬ ਕੇਸਰੀ, ਦੈਨਿਕ ਸਵੇਰਾ, ਦੈਨਿਕ ਜਾਗਰਣ ਅਖਬਾਰਾਂ ਵਿਚ ਨਿਰੰਤਰ ਪ੍ਰਕਾਸਿ਼ਤ ਰਚਨਾਵਾਂ। ਦੂਰਦਰਸ਼ਨ ਜਲੰਧਰ, ਆਕਾਸ਼ਵਾਣੀ ਰੇਡੀਓ ਪਟਿਆਲਾ , ਹਰਮਨ ਰੇਡੀਓ ਆਸਟਰੇਲੀਆ ਤੇ ਐਫ.ਐਮ.ਰੇਡੀਓ ਤੋਂ ਰਚਨਾ ਪ੍ਰਸਾਰਿਤ

ਈ.ਮੇਲ harinder02101974@gmail.com

ਮੋਬਾਇਲ 98723 25960, 70871 43691

ਮੌਲਿਕ ਪ੍ਰਕਾਸਿ਼ਤ ਪੁਸਤਕਾਂ 1 ਪਿਆਰਾ ਬਚਪਨ ਫੁੱਲਾਂ ਵਰਗਾ ਬਾਲ ਕਾਵਿ ਸੰਗ੍ਰਹਿ 2010 ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ 2 ਆਇਆ ਸਾਵਨ ਬਾਲ ਕਾਵਿ ਸੰਗ੍ਰਹਿ 2011 ਯੂਨੀਸਟਾਰ ਬੁਕਸ ਚੰਡੀਗੜ੍ਹ 3 ਕੰਡੋਲੈਂਸ ਮਿੰਨੀ ਕਹਾਣੀ ਸੰਗ੍ਰਹਿ 2014 ਜ਼ੋਹਰਾ ਪਬਲੀਕੇਸਨ਼ ਪਟਿਆਲਾ 4 ਨਰਸਰੀ ਬਾਲ ਗੀਤ ਬਾਲ ਕਾਵਿ ਸੰਗ੍ਰਹਿ ਸਾਂਝੇ ਤੌਰ ਤੇ ਸੰਪਾ. ਸੰਗ੍ਰਹਿ 1998 ਹਰਜੀਤ ਪ੍ਰਕਾਸ਼ਨ ਜਲੰਧਰ 5 ਬਚਪਨ ਦਾ ਹਾਣੀ ਬਾਲ ਕਾਵਿ ਸੰਗ੍ਰਹਿ ਸਾਂਝੇ ਤੌਰ ਤੇ ਸੰਪਾ. ਸੰਗ੍ਰਹਿ 2011 ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਮਾਨ ਸਨਮਾਨ

ਬਾਲ ਸਾਹਿਤ ਲਈ ਨਿੱਕੀਆਂ ਕਰੂੰਬਲਾਂ ਪੁਰਸਕਾਰ 2014,  ਹੁਸਿ਼ਆਰਪੁਰ
(ਨਰਸਰੀ ਬਾਲ ਗੀਤ) 1998 ਸਾਂਝੇ ਕਾਵਿ ਸੰਗ੍ਰਹਿ ਲਈ ਸਨਮਾਨ, ਪੰਜਾਬੀ ਸਾਹਿਤ ਸਭਾ ਪਟਿ.
ਲਘੂ ਕਥਾ ( ਸ਼ਬਦ ਨਿਸ਼ਠਾ ਸਨਮਾਨ 2017 ) (ਅਜਮੇਰ) ਰਾਜਸਥਾਨ
(ਰੁੱਖ਼ ਪਾਣੀ ਅਨਮੋਲ ) 2016 ਸਾਂਝੇ ਕਾਵਿ ਸੰਗ੍ਰਹਿ ਲਈ ਸਨਮਾਨ, ਸੰਗਰੂਰ
ਮਿੰਨੀ ਕਹਾਣੀ ਲੇਖਕ ਮੰਚ (ਪੰਜਾਬ) ਅੰਮ੍ਰਿਤਸਰ ਵੱਲੋਂ ਅਗਸਤ,2020 ਵਿਚ ਵਿਸ਼ੇਸ਼ ਇਨਾਮ

ਹੋਰਨਾਂ ਨਾਲ ਸਾਂਝੇ ਸੰਗ੍ਰਹਿਾਂ ਵਿਚ ਰਚਨਾਵਾਂ ਕਲਮ ਕਾਫਲਾ, ਸੰਪਾ.ਡਾ.ਦਰਸ਼ਨ ਸਿੰਘ ਆਸ਼ਟ, ਪ੍ਰਕਾਸ਼ਕ ਪੰਜਾਬ ਸਾਹਿਤ ਸਭਾ (ਰਜਿ). 2013 ਸਕੂਲੀ ਵਿਦਿਆਰਥੀਆਂ ਲਈ ਚੋਣਵੀਆਂ ਕਹਾਣੀਆਂ2015, ਸੰਪਾ. ਬਲਜਿੰਦਰ ਮਾਨ, ਪ੍ਰਕਾਸ਼ਕ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ

ਕਿਰਦੀ ਜਵਾਨੀ ਮਿੰਨੀ ਕਹਾਣੀ ਸੰਗ੍ਰਹਿ ਸੰਪਾ. ਹਰਜਿੰਦਰਪਾਲ ਕੌਰ ਕੰਗ, ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ ਸਾਲ 2015
ਡਾ.ਦਰਸ਼ਨ ਸਿੰਘ ਆਸ਼ਟ ਦਾ ਬਾਲ ਸਾਹਿਤ,  ਸੰਪਾ.ਡਾ. ਸ਼ੰਕੁਤਲਾ ਕਾਲਰਾ, ਬਸੰਤੀ ਪਬਲਿਸ਼ਰਜ਼ ਐਂਡ ਡਿਸਟਰੀਬਿਊਟਰਜ਼, ਨਵੀਂ ਦਿੱਲੀ ਸਾਲ 2012
ਰੁੱਖ ਪਾਣੀ ਅਨਮੋਲ2016 ਕਾਵਿ ਸੰਗ੍ਰਹਿ ਸੰਪਾਦਕ ਲਾਡੀ ਸੁਖਜਿੰਦਰ ਕੌਰ ਭੁੱਲਰ, (ਲਾਡੀ ਪ੍ਰਕਾਸ਼ਨ)
ਪੰਜਵਾਂ ਥੰਮ੍ਹ (ਮਿੰਨੀ ਕਹਾਣੀਆਂ) 2016 ਸੰਪਾਦਕ ਜਗਦੀਸ਼ ਰਾਏ ਕੁਲਰੀਆਂ
ਮਾਂ, ਮਾਂ ਅਤੇ ਛਾਂ (ਕਾਵਿ ਸੰਗ੍ਰਹਿ) 2016 ਸੰਪਾ. ਬਲਵਿੰਦਰ ਸਿੰਘ ਕੋਟਕਪੂਰਾ 
ਆਧੁਨਿਕ ਹਿੰਦੀ ਸਾਹਿਤ ਦੀਆਂ ਲਘੂਕਥਾਵਾਂ (ਲਘੂ ਕਥਾ ਸੰਗ੍ਰਹਿ) 2017 ਸੰਪਾ. ਕੀਰਤੀ ਸ਼ਰਮਾ
ਕਲਮ ਸ਼ਕਤੀ 2018 ਸੰਪਾਦਕ ਡਾ. ਰਾਜਵੰਤ ਕੌਰ ਪੰਜਾਬੀ, ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 
ਕੁੱਜੇ ਵਿਚ ਸਮੁੰਦਰ ` ਮਿੰਨੀ ਕਹਾਣੀ ਸੰਗ੍ਰਹਿ 2018 ਸੰਪਾਦਕ ਡਾ. ਸਰਬਜੀਤ ਕੌਰ ਸੋਹਲ, ਯੂਨੀਸਟਾਰ ਬੁਕਸ ਪ੍ਰਾ. ਲਿਮ. ਚੰਡੀਗੜ੍ਹ  ਪੰਜਾਬ ਸਾਹਿਤ ਅਕਾਦਮੀ) ਚੰਡੀਗੜ੍ਹ ਵੱਲੋਂ
ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਪੰਖੇਰੂ ਮੈਗਜੀ਼ਨ ਦੇ ਬਾਲ ਗੀਤ ਵਿਸ਼ੇਸ਼ ਅੰਕ 2018 ਵਿਚ ਬਾਲ ਗੀਤ ਦਰਜ
ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਛਪਦੇ ਮੈਗਜ਼ੀਨ ਰਵੈਲ ਵੱਲੋਂ ਮਿੰਨੀ ਕਹਾਣੀ ਵਿਸ਼ੇਸ਼ ਅੰਕ 2018 ਵਿਚ ਮਿੰਨੀ ਕਹਾਣੀਆਂ ਦਰਜ
ਲਘੂ ਕਥਾ ਸਾਹਿਤਯ ਕਲਸ਼ (ਹਿੰਦੀ) ਸੰਪਾਦਕ ਯੋਗਰਾਜ ਪ੍ਰਭਾਕਰ, ਪਟਿਆਲਾ (2017)
ਲਘੂ ਕਥਾ ਸਾਹਿਤਯ ਕਲਸ਼ (ਹਿੰਦੀ) ਸੰਪਾਦਕ ਯੋਗਰਾਜ ਪ੍ਰਭਾਕਰ, ਪਟਿਆਲਾ (2018)
ਮਿਸਾਲੀ ਪੰਜਾਬੀ ਮਿੰਨੀ ਕਹਾਣੀਆਂ (ਸੰਪਾਦਕ ਡਾ. ਸਿ਼ਆਮ ਸੁੰਦਰ ਦੀਪਤੀ) 2019
                                                                                                      			(ਹਰਿੰਦਰ ਸਿੰਘ ਗੋਗਨਾ)