ਅਮਨ ਮਾਨ ਦਾ ਜਨਮ 19 ਫਰਵਰੀ 1991 ਨੂੂੰ ਉਹਨਾਾ ਦੇੇ ਨਾਨਕਾ ਪਿਿੰਡ ਸਮਾਲਸਰ ਜਿਿਲਾ ਫਰੀਦਕੋੋਟ (ਹੁੁਣ ਮੋੋਗਾ) ਪੰਜਾਬ ਵਿਿੱਚ ਹੋੋੋਇਆ ਉਹਨਾ ਦਾ ਦਾਦਕਾ ਪਿਿੰਡ ਸੰੰਗਤਪੁੁਰਾ ਫਰੀਦਕੋੋਟ (ਹੁਣ ਮੋਗਾ) ਪੰਜਾਬ ਹੈ। ਪਿਤਾ ਸਾ: ਸੁਖਮੰਦਰ ਸਿੰਘ ਖੇਤੀਬਾੜੀ ਕਰਦੇ ਹਨ। ਮਾਤਾ ਬਲਜੀਤ ਕੌਰ house wife ਹਨ। ਉਹਨਾ ਦੇ ਦਾਦਾ ਜੀ ਸਾ: ਮੇਜਰ ਸਿੰਘ ਮਾਨ ਆਪਣੇ ਪੋਤੇ ਨੂੰ ਬਹੁਤ ਪਿਆਰ ਕਰਦੇ ਸੀ ਪਰ ਕੈਸਰ ਦੀ ਬਿਮਾਰੀ ਕਾਰਨ ਉਹ ਆਪਣੇ ਪੋਤਰੇ ਕੋਲ ਜਿਆਦਾ ਸਮਾ ਨਹੀ ਰਹਿ ਸਕੇ। ਅਮਨ ਨੂੰ ਸੁਰੂ ਤੋ ਹੀ ਘੱਟ ਬੋਲਣ ਦੀ ਆਦਤ ਸੀ। ਉਹ ਜਿਆਦਾ ਸਮਾ ਇਕੱਲਾ ਤੇ ਚੁੱਪ ਰਹਿ ਕਿ ਬਿਤਾਉਂਦਾ 10th ਤੱਕ ਦੀ ਪੜਾਈ ਪਿੰਡ ਦੇ ਸਕੂਲ ਤੋ ਤੇ +2 ਨਾਲਦੇ ਪਿੰਡ ਮਾੜੀ ਮੁਸਤਫਾ ਤੋ ਕੀਤੀ। ਅੱਗੇ ਦੀ ਪੜਾਈ ਕਿਸੇ ਕਾਰਨ ਕਰਕੇ ਛੱਡਣੀ ਪਈ ਕਈ ਜਦੋ ਕੋਈ ਨੌਕਰੀ ਨਾ ਮਿਲੀ ਤਾ ਘਰਦਿਆ ਨੇ 19 ਜਨਵਰੀ 2014 ਵਿਚ ਵਿਆਹ ਕਰ ਦਿੱਤਾ ਤੇ ਆਪਣਾ ਪੁਸਤੀ ਕੰਮ (ਖੇਤੀਬਾੜੀ) ਕਰਨ ਵਾਲੇ ਪਾਸੇ ਲਾ ਦਿੱਤਾ। ਉਸਤੋਂ ਬਾਅਦ ਉਸਨੂੰ ਗੀਤਕਾਰੀ ਦਾ ਸੌਕ ਜਾਗਿਆ ਤੇ ਥੋੜਾ ਬਹੁਤਾ ਲਿਖ ਕੇ ਆਪਣੇ ਦੋਸਤਾਂ ਨੂੰ ਸੁਣਾਉਂਦਾ ਪਰ ਕਿਸੇ ਪਾਸੇ ਪਹੁੰਚ ਨਾ ਹੋਣ ਕਾਰਨ ਕਿਤੇ ਹੱਥ ਨਾ ਅੜਿਆ ਪਰ ਉਹਨੇ ਆਪਣੀ ਲਿਖਤ ਜਾਰੀ ਰੱਖੀ। 25 ਫਰਵਰੀ 2015 ਨੂੰ ਉਹਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸੀ ਜਿਸਦਾ ਨਾਮ ਗੁਰਜਾਪ ਸਿੰਘ ਮਾਨ ਰੱਖਿਆ। to be conti....